pa_tq/LUK/05/04.md

11 lines
958 B
Markdown
Raw Permalink Normal View History

2017-08-29 21:30:11 +00:00
# ਲੋਕਾਂ ਨੂੰ ਪਰਚਾਰ ਕਰਨ ਦੇ ਲਈ ਸ਼ਮਊਨ ਦੀ ਬੇੜੀ ਇਸਤੇਮਾਲ ਕਰਨ ਤੋਂ ਬਾਅਦ, ਯਿਸੂ ਨੇ ਸ਼ਮਊਨ ਨੂੰ ਬੇੜੀ ਦੇ ਨਾਲ ਕੀ ਕਰਨ ਨੂੰ ਆਖਿਆ ?
ਬੇੜੀ ਨੂੰ ਡੂੰਘੇ ਪਾਣੀ ਵਿੱਚ ਲੈ ਜਾ ਅਤੇ ਆਪਣੇ ਜਾਲਾਂ ਨੂੰ ਮੱਛੀਆਂ ਫੜਨ ਲਈ ਪਾਓ [5:4]
# ਜਦ ਕਿ ਪਤਰਸ ਨੇ ਪਿਛਲੀ ਰਾਤ ਕੁਝ ਵੀ ਨਹੀਂ ਫੜਿਆ ਸੀ, ਉਸ ਨੇ ਕੀ ਕੀਤਾ ?
ਉਹ ਨੇ ਆਗਿਆ ਮੰਨੀ ਅਤੇ ਜਾਲ ਪਾਇਆ [5:5]
# ਕੀ ਹੋਇਆ ਜਦੋਂ ਉਹਨਾਂ ਨੇ ਜਾਲ ਪਾਇਆ ?
ਉਹਨਾਂ ਨੇ ਇੱਕ ਬਹੁਤ ਵੱਡਾ ਮੱਛੀਆਂ ਦਾ ਝੁੰਡ ਫੜਿਆ ਕਿ ਉਹਨਾਂ ਦੇ ਜਾਲ ਵੀ ਫਟਣ ਲੱਗੇ [5:6]