pa_tq/LUK/04/25.md

8 lines
817 B
Markdown

# ਯਿਸੂ ਦੀ ਸਮਾਜ ਵਿੱਚ ਲੋਕਾਂ ਨੂੰ ਦਿੱਤੀ ਪਹਿਲੀ ਉਦਾਹਰਣ ਵਿੱਚ ਪਰਮੇਸ਼ੁਰ ਨੇ ਏਲੀਯਾਹ ਨੂੰ ਕਿਸੇ ਦੀ ਮਦਦ ਕਰਨ ਲਈ ਕਿੱਥੇ ਭੇਜਿਆ ?
ਪਰਮੇਸ਼ੁਰ ਨੇ ਏਲੀਯਾਹ ਨੂੰ ਸੈਦਾ ਦੇ ਨੇੜੇ ਸਾਰਿਪਥ ਨਗਰ ਵਿੱਚ ਭੇਜਿਆ [4:26]
# ਯਿਸੂ ਦੀ ਸਮਾਜ ਵਿੱਚ ਦਿੱਤੀ ਦੂਜੀ ਉਦਾਹਰਣ ਵਿੱਚ ਪਰਮੇਸ਼ੁਰ ਅਲੀਸ਼ਾ ਦੁਆਰਾ ਕਿਸ ਦੀ ਕਿਸ ਦੇਸ ਵਿੱਚ ਮਦਦ ਕੀਤੀ ?
ਪਰਮੇਸ਼ੁਰ ਨੇ ਅਲੀਸ਼ਾ ਦੁਆਰਾ ਨਾਮਾਨ ਸੁਰਿਯਾਨੀ ਦੀ ਮਦਦ ਕੀਤੀ [4:27]