# ਯਿਸੂ ਦੀ ਸਮਾਜ ਵਿੱਚ ਲੋਕਾਂ ਨੂੰ ਦਿੱਤੀ ਪਹਿਲੀ ਉਦਾਹਰਣ ਵਿੱਚ ਪਰਮੇਸ਼ੁਰ ਨੇ ਏਲੀਯਾਹ ਨੂੰ ਕਿਸੇ ਦੀ ਮਦਦ ਕਰਨ ਲਈ ਕਿੱਥੇ ਭੇਜਿਆ ? ਪਰਮੇਸ਼ੁਰ ਨੇ ਏਲੀਯਾਹ ਨੂੰ ਸੈਦਾ ਦੇ ਨੇੜੇ ਸਾਰਿਪਥ ਨਗਰ ਵਿੱਚ ਭੇਜਿਆ [4:26] # ਯਿਸੂ ਦੀ ਸਮਾਜ ਵਿੱਚ ਦਿੱਤੀ ਦੂਜੀ ਉਦਾਹਰਣ ਵਿੱਚ ਪਰਮੇਸ਼ੁਰ ਅਲੀਸ਼ਾ ਦੁਆਰਾ ਕਿਸ ਦੀ ਕਿਸ ਦੇਸ ਵਿੱਚ ਮਦਦ ਕੀਤੀ ? ਪਰਮੇਸ਼ੁਰ ਨੇ ਅਲੀਸ਼ਾ ਦੁਆਰਾ ਨਾਮਾਨ ਸੁਰਿਯਾਨੀ ਦੀ ਮਦਦ ਕੀਤੀ [4:27]