pa_tq/LUK/04/12.md

8 lines
500 B
Markdown

# ਯਿਸੂ ਨੇ ਸ਼ੈਤਾਨ ਨੂੰ ਕੀ ਉੱਤਰ ਦਿੱਤਾ ?
ਤੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਨਾ ਪਰਤਾ [4:12]
# ਜਦੋਂ ਯਿਸੂ ਨੇ ਹੈਕਲ ਤੋਂ ਛਾਲ ਮਾਰਨ ਲਈ ਮਨ੍ਹਾਂ ਕਰ ਦਿੱਤਾ ਤਦ ਸ਼ੈਤਾਨ ਨੇ ਕੀ ਕੀਤਾ ?
ਸ਼ੈਤਾਨ ਯਿਸੂ ਦੇ ਕੋਲੋਂ ਕੁਝ ਸਮੇਂ ਦੇ ਲਈ ਦੂਰ ਚਲਿਆ ਗਿਆ [4:13]