# ਯਿਸੂ ਨੇ ਸ਼ੈਤਾਨ ਨੂੰ ਕੀ ਉੱਤਰ ਦਿੱਤਾ ? ਤੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਨਾ ਪਰਤਾ [4:12] # ਜਦੋਂ ਯਿਸੂ ਨੇ ਹੈਕਲ ਤੋਂ ਛਾਲ ਮਾਰਨ ਲਈ ਮਨ੍ਹਾਂ ਕਰ ਦਿੱਤਾ ਤਦ ਸ਼ੈਤਾਨ ਨੇ ਕੀ ਕੀਤਾ ? ਸ਼ੈਤਾਨ ਯਿਸੂ ਦੇ ਕੋਲੋਂ ਕੁਝ ਸਮੇਂ ਦੇ ਲਈ ਦੂਰ ਚਲਿਆ ਗਿਆ [4:13]