pa_tq/LUK/04/01.md

477 B

ਯਿਸੂ ਦੀ ਉਜਾੜ ਵਿੱਚ ਕਿਸਨੇ ਅਗੁਵਾਈ ਕੀਤੀ ?

ਪਵਿੱਤਰ ਆਤਮਾ ਨੇ ਯਿਸੂ ਦੀ ਉਜਾੜ ਵਿੱਚ ਅਗੁਵਾਈ ਕੀਤੀ [4:1]

ਸ਼ੈਤਾਨ ਨੇ ਯਿਸੂ ਦੀ ਪਰੀਖਿਆ ਕਿਨ੍ਹੀ ਦੇਰ ਤੱਕ ਕੀਤੀ ?

ਸ਼ੈਤਾਨ ਨੇ ਉਜਾੜ ਵਿੱਚ 40 ਦਿਨਾਂ ਤੱਕ ਯਿਸੂ ਦੀ ਪਰੀਖਿਆ ਲਈ [4:2]