# ਯਿਸੂ ਦੀ ਉਜਾੜ ਵਿੱਚ ਕਿਸਨੇ ਅਗੁਵਾਈ ਕੀਤੀ ? ਪਵਿੱਤਰ ਆਤਮਾ ਨੇ ਯਿਸੂ ਦੀ ਉਜਾੜ ਵਿੱਚ ਅਗੁਵਾਈ ਕੀਤੀ [4:1] # ਸ਼ੈਤਾਨ ਨੇ ਯਿਸੂ ਦੀ ਪਰੀਖਿਆ ਕਿਨ੍ਹੀ ਦੇਰ ਤੱਕ ਕੀਤੀ ? ਸ਼ੈਤਾਨ ਨੇ ਉਜਾੜ ਵਿੱਚ 40 ਦਿਨਾਂ ਤੱਕ ਯਿਸੂ ਦੀ ਪਰੀਖਿਆ ਲਈ [4:2]