pa_tq/LUK/03/21.md

8 lines
729 B
Markdown

# ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਤੋਂ ਇੱਕਦਮ ਬਾਅਦ ਕੀ ਹੋਇਆ ?
ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਤੋਂ ਬਾਅਦ , ਸਵਰਗ ਖੁਲ੍ਹ ਗਿਆ ਅਤੇ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਉਸ ਉਪਰ ਉੱਤਰਿਆ [3:21-22][
# ਸਵਰਗ ਤੋਂ ਆਈ ਆਵਾਜ ਨੇ ਕੀ ਕਿਹਾ ?
ਸਵਰਗ ਤੋਂ ਆਈ ਆਵਾਜ ਨੇ ਕਿਹਾ , ਤੂੰ ਮੇਰਾ ਪਿਆਰਾ ਪੁੱਤਰ ਹੈ | ਮੈਂ ਤੇਰੇ ਤੋਂ ਬਹੁਤ ਪਰਸੰਨ ਹਾਂ [3:22]