pa_tq/LUK/03/21.md

729 B

ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਤੋਂ ਇੱਕਦਮ ਬਾਅਦ ਕੀ ਹੋਇਆ ?

ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਤੋਂ ਬਾਅਦ , ਸਵਰਗ ਖੁਲ੍ਹ ਗਿਆ ਅਤੇ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਉਸ ਉਪਰ ਉੱਤਰਿਆ [3:21-22][

ਸਵਰਗ ਤੋਂ ਆਈ ਆਵਾਜ ਨੇ ਕੀ ਕਿਹਾ ?

ਸਵਰਗ ਤੋਂ ਆਈ ਆਵਾਜ ਨੇ ਕਿਹਾ , ਤੂੰ ਮੇਰਾ ਪਿਆਰਾ ਪੁੱਤਰ ਹੈ | ਮੈਂ ਤੇਰੇ ਤੋਂ ਬਹੁਤ ਪਰਸੰਨ ਹਾਂ [3:22]