pa_tq/LUK/02/51.md

557 B

ਜਦੋਂ ਉਹ ਵਾਪਸ ਨਾਸਰਤ ਵਿੱਚ ਆਏ ਤਦ ਯਿਸੂ ਦਾ ਵਿਵਹਾਰ ਮਾਤਾ ਪਿਤਾ ਨਾਲ ਕਿਹੋ ਜਿਹਾ ਸੀ ?

ਉਹ ਉਹਨਾਂ ਪ੍ਰਤੀ ਆਗਿਆਕਾਰ ਸੀ [2:51]

ਜਿਵੇਂ ਯਿਸੂ ਵਧਦਾ ਗਿਆ, ਉਹ ਕਿਹੋ ਜਿਹਾ ਜਵਾਨ ਬਣਿਆ ?

ਉਹ ਗਿਆਨ ਅਤੇ ਕੱਦ ਅਤੇ ਪਰਮੇਸ਼ੁਰ ਅਤੇ ਮਨੁੱਖਾਂਂ ਦੀ ਕਿਰਪਾ ਵਿੱਚ ਵਧਦਾ ਗਿਆ [2:52]