# ਜਦੋਂ ਉਹ ਵਾਪਸ ਨਾਸਰਤ ਵਿੱਚ ਆਏ ਤਦ ਯਿਸੂ ਦਾ ਵਿਵਹਾਰ ਮਾਤਾ ਪਿਤਾ ਨਾਲ ਕਿਹੋ ਜਿਹਾ ਸੀ ? ਉਹ ਉਹਨਾਂ ਪ੍ਰਤੀ ਆਗਿਆਕਾਰ ਸੀ [2:51] # ਜਿਵੇਂ ਯਿਸੂ ਵਧਦਾ ਗਿਆ, ਉਹ ਕਿਹੋ ਜਿਹਾ ਜਵਾਨ ਬਣਿਆ ? ਉਹ ਗਿਆਨ ਅਤੇ ਕੱਦ ਅਤੇ ਪਰਮੇਸ਼ੁਰ ਅਤੇ ਮਨੁੱਖਾਂਂ ਦੀ ਕਿਰਪਾ ਵਿੱਚ ਵਧਦਾ ਗਿਆ [2:52]