pa_tq/LUK/02/45.md

5 lines
364 B
Markdown

# ਉਸਦੇ ਮਾਪਿਆਂ ਨੇ ਯਿਸੂ ਨੂੰ ਕੀ ਕਰਦੇ ਹੋਏ ਵੇਖਿਆ ?
ਉਸਦੇ ਮਾਪਿਆਂ ਨੇ ਉਸਨੂੰ ਹੈਕਲ ਵਿੱਚ ਉਪਦੇਸ਼ਕਾਂ ਦੇ ਵਿੱਚ ਬੈਠਿਆਂ ਉਹਨਾਂ ਦੀ ਸੁਣਦੇ ਅਤੇ ਸਵਾਲ ਪੁੱਛਦੇ ਵੇਖਿਆ [2:46]