# ਉਸਦੇ ਮਾਪਿਆਂ ਨੇ ਯਿਸੂ ਨੂੰ ਕੀ ਕਰਦੇ ਹੋਏ ਵੇਖਿਆ ? ਉਸਦੇ ਮਾਪਿਆਂ ਨੇ ਉਸਨੂੰ ਹੈਕਲ ਵਿੱਚ ਉਪਦੇਸ਼ਕਾਂ ਦੇ ਵਿੱਚ ਬੈਠਿਆਂ ਉਹਨਾਂ ਦੀ ਸੁਣਦੇ ਅਤੇ ਸਵਾਲ ਪੁੱਛਦੇ ਵੇਖਿਆ [2:46]