pa_tq/LUK/02/22.md

410 B

ਯੂਸਫ਼ ਅਤੇ ਮਰਿਯਮ ਬਾਲਕ ਯਿਸੂ ਨੂੰ ਯਰੂਸ਼ਲਮ ਦੀ ਹੈਕਲ ਵਿੱਚ ਕਿਉਂ ਲੈ ਕੇ ਆਏ ?

ਉਹ ਉਸ ਨੂੰ ਪ੍ਰਭੂ ਦੇ ਅੱਗੇ ਚੜ੍ਹਾਉਣ ਲਈ ਹੈਕਲ ਵਿੱਚ ਆਏ , ਬਲੀਦਾਨ ਚੜ੍ਹਾਉਣ ਜੋ ਮੂਸਾ ਦੀ ਸ਼ਰਾ ਵਿੱਚ ਦਰਜ ਸੀ [2:22-24]