# ਯੂਸਫ਼ ਅਤੇ ਮਰਿਯਮ ਬਾਲਕ ਯਿਸੂ ਨੂੰ ਯਰੂਸ਼ਲਮ ਦੀ ਹੈਕਲ ਵਿੱਚ ਕਿਉਂ ਲੈ ਕੇ ਆਏ ? ਉਹ ਉਸ ਨੂੰ ਪ੍ਰਭੂ ਦੇ ਅੱਗੇ ਚੜ੍ਹਾਉਣ ਲਈ ਹੈਕਲ ਵਿੱਚ ਆਏ , ਬਲੀਦਾਨ ਚੜ੍ਹਾਉਣ ਜੋ ਮੂਸਾ ਦੀ ਸ਼ਰਾ ਵਿੱਚ ਦਰਜ ਸੀ [2:22-24]