pa_tq/LUK/02/08.md

377 B

ਦੂਤ ਕਿਸਨੂੰ ਵਿਖਾਈ ਦਿੱਤਾ ?

ਦੂਤ ਉਹਨਾਂ ਆਜੜੀਆਂ ਤੇ ਪ੍ਰਗਟ ਹੋਇਆ ਜੋ ਆਪਣੇ ਇੱਜੜ ਨੂੰ ਚਰਾ ਰਹੇ ਸਨ [2:8-9]

ਦੂਤ ਨੂੰ ਵੇਖ ਚਰਵਾਹਿਆਂ ਨੂੰ ਕੀ ਹੋਇਆ ?

ਚਰਵਾਹੇ ਬਹੁਤ ਡਰ ਗਏ ਸਨ [2:9]