# ਦੂਤ ਕਿਸਨੂੰ ਵਿਖਾਈ ਦਿੱਤਾ ? ਦੂਤ ਉਹਨਾਂ ਆਜੜੀਆਂ ਤੇ ਪ੍ਰਗਟ ਹੋਇਆ ਜੋ ਆਪਣੇ ਇੱਜੜ ਨੂੰ ਚਰਾ ਰਹੇ ਸਨ [2:8-9] # ਦੂਤ ਨੂੰ ਵੇਖ ਚਰਵਾਹਿਆਂ ਨੂੰ ਕੀ ਹੋਇਆ ? ਚਰਵਾਹੇ ਬਹੁਤ ਡਰ ਗਏ ਸਨ [2:9]