pa_tq/LUK/01/8.md

11 lines
620 B
Markdown

# ਯਰੂਸ਼ਲਮ ਦੀ ਹੈਕਲ ਵਿੱਚ ਜ਼ਕਰਯਾਹ ਕੀ ਕੰਮ ਕਰਦਾ ਸੀ ?
ਜ਼ਕਰਯਾਹ ਇੱਕ ਜਾਜਕ ਦੇ ਤੋਰ ਤੇ ਸੇਵਾ ਕਰਦਾ ਸੀ [1:8]
# ਜ਼ਕਰਯਾਹ ਨੇ ਹੈਕਲ ਵਿੱਚ ਕੀ ਕੀਤਾ ?
ਉਸਨੇ ਪਰਮੇਸ਼ੁਰ ਦੇ ਅੱਗੇ ਧੂਪ ਧੁਖਾਈ [1:9]
# ਜਦੋਂ ਜ਼ਕਰਯਾਹ ਹੈਕਲ ਵਿੱਚ ਸੀ ਬਾਹਰ ਲੋਕ ਕੀ ਕਰ ਰਹੇ ਸਨ ?
ਲੋਕ ਬਾਹਰ ਖੜ੍ਹੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ [1:10]