pa_tq/LUK/01/8.md

620 B

ਯਰੂਸ਼ਲਮ ਦੀ ਹੈਕਲ ਵਿੱਚ ਜ਼ਕਰਯਾਹ ਕੀ ਕੰਮ ਕਰਦਾ ਸੀ ?

ਜ਼ਕਰਯਾਹ ਇੱਕ ਜਾਜਕ ਦੇ ਤੋਰ ਤੇ ਸੇਵਾ ਕਰਦਾ ਸੀ [1:8]

ਜ਼ਕਰਯਾਹ ਨੇ ਹੈਕਲ ਵਿੱਚ ਕੀ ਕੀਤਾ ?

ਉਸਨੇ ਪਰਮੇਸ਼ੁਰ ਦੇ ਅੱਗੇ ਧੂਪ ਧੁਖਾਈ [1:9]

ਜਦੋਂ ਜ਼ਕਰਯਾਹ ਹੈਕਲ ਵਿੱਚ ਸੀ ਬਾਹਰ ਲੋਕ ਕੀ ਕਰ ਰਹੇ ਸਨ ?

ਲੋਕ ਬਾਹਰ ਖੜ੍ਹੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ [1:10]