pa_tq/LUK/01/30.md

7 lines
557 B
Markdown

# ਦੂਤ ਨੇ ਕੀ ਕਿਹਾ ਜੋ ਮਰੀਅਮ ਨਾਲ ਹੋਵੇਗਾ ?
ਉ.ਦੂਤ ਨੇ ਕਿਹਾ ਕਿ ਮਰੀਅਮ ਗਰਭਵਤੀ ਹੋਵੇਗੀ [1:31]
# ਬੱਚੇ ਦਾ ਕੀ ਨਾਮ ਹੋਵੇਗਾ ਅਤੇ ਉਹ ਕੀ ਕਰੇਗਾ ?
ਬੱਚੇ ਦਾ ਨਾਮ ਯਿਸੂ ਰੱਖਿਆ ਜਾਵੇਗਾ ਅਤੇ ਉਹ ਯਾਕੂਬ ਦੇ ਵੰਸ਼ ਤੇ ਸਦਾ ਰਾਜ ਕਰੇਗਾ ਉਸਦੇ ਰਾਜ ਦਾ ਕਦੇ ਅੰਤ ਨਾ ਹੋਵੇਗਾ [1:31,33]