pa_tq/LUK/01/30.md

557 B

ਦੂਤ ਨੇ ਕੀ ਕਿਹਾ ਜੋ ਮਰੀਅਮ ਨਾਲ ਹੋਵੇਗਾ ?

ਉ.ਦੂਤ ਨੇ ਕਿਹਾ ਕਿ ਮਰੀਅਮ ਗਰਭਵਤੀ ਹੋਵੇਗੀ [1:31]

ਬੱਚੇ ਦਾ ਕੀ ਨਾਮ ਹੋਵੇਗਾ ਅਤੇ ਉਹ ਕੀ ਕਰੇਗਾ ?

ਬੱਚੇ ਦਾ ਨਾਮ ਯਿਸੂ ਰੱਖਿਆ ਜਾਵੇਗਾ ਅਤੇ ਉਹ ਯਾਕੂਬ ਦੇ ਵੰਸ਼ ਤੇ ਸਦਾ ਰਾਜ ਕਰੇਗਾ ਉਸਦੇ ਰਾਜ ਦਾ ਕਦੇ ਅੰਤ ਨਾ ਹੋਵੇਗਾ [1:31,33]