pa_tq/LUK/01/11.md

824 B

ਜਦੋਂ ਜ਼ਕਰਯਾਹ ਹੈਕਲ ਵਿੱਚ ਸੀ ਕੌਣ ਪ੍ਰਗਟ ਹੋਇਆ ?

ਹੈਕਲ ਵਿੱਚ ਜ਼ਕਰਯਾਹ ਦੇ ਸਾਹਮਣੇ ਪ੍ਰਭੂ ਦਾ ਦੂਤ ਪ੍ਰਗਟ ਹੋਇਆ [1:11]

ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਕੀ ਹੋਇਆ ?

ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬਹੁਤ ਘਬਰਾ ਗਿਆ [1:12]

ਦੂਤ ਨੇ ਜ਼ਕਰਯਾਹ ਨੂੰ ਕੀ ਆਖਿਆ ?

ਦੂਤ ਨੇ ਜ਼ਕਰਯਾਹ ਨੂੰ ਆਖਿਆ ਨਾ ਡਰ, ਅਤੇ ਉਸਦੀ ਪਤਨੀ ਇਲੀਸਬਤ ਪੁੱਤਰ ਨੂੰ ਜਨਮ ਦੇਵੇਗੀ | ਉਸਦਾ ਨਾਮ ਯੂਹੰਨਾ ਹੋਵੇਗਾ [1:13]