pa_tq/LUK/01/11.md

11 lines
824 B
Markdown
Raw Permalink Normal View History

2017-08-29 21:30:11 +00:00
# ਜਦੋਂ ਜ਼ਕਰਯਾਹ ਹੈਕਲ ਵਿੱਚ ਸੀ ਕੌਣ ਪ੍ਰਗਟ ਹੋਇਆ ?
ਹੈਕਲ ਵਿੱਚ ਜ਼ਕਰਯਾਹ ਦੇ ਸਾਹਮਣੇ ਪ੍ਰਭੂ ਦਾ ਦੂਤ ਪ੍ਰਗਟ ਹੋਇਆ [1:11]
# ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਕੀ ਹੋਇਆ ?
ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬਹੁਤ ਘਬਰਾ ਗਿਆ [1:12]
# ਦੂਤ ਨੇ ਜ਼ਕਰਯਾਹ ਨੂੰ ਕੀ ਆਖਿਆ ?
ਦੂਤ ਨੇ ਜ਼ਕਰਯਾਹ ਨੂੰ ਆਖਿਆ ਨਾ ਡਰ, ਅਤੇ ਉਸਦੀ ਪਤਨੀ ਇਲੀਸਬਤ ਪੁੱਤਰ ਨੂੰ ਜਨਮ ਦੇਵੇਗੀ | ਉਸਦਾ ਨਾਮ ਯੂਹੰਨਾ ਹੋਵੇਗਾ [1:13]