pa_tq/JHN/18/12.md

8 lines
456 B
Markdown

# ਫੋਜ ਦੇ ਸਰਦਾਰ, ਸਿਪਾਹੀਆਂ ਅਤੇ ਪਿਆਦਿਆਂ ਨੇ ਜਦੋਂ ਯਿਸੂ ਨੂੰ ਬੰਨ ਲਿਆ ਤਾਂ ਕਿੱਥੇ ਲੈ ਗਏ ?
ਉਹ ਪਹਿਲਾਂ ਯਿਸੂ ਨੂੰ ਅੰਨਾਸ ਕੋਲ ਲੈ ਗਏ [18:13 ]
# ਅੰਨਾਸ ਕੌਣ ਸੀ ?
ਅੰਨਾਸ ਕਯਾਫ਼ਾ ਦਾ ਸੌਹਰਾ ਸੀ , ਜੋ ਉਸ ਸਾਲ ਜਾਜਕ ਸੀ [18:13 ]