# ਫੋਜ ਦੇ ਸਰਦਾਰ, ਸਿਪਾਹੀਆਂ ਅਤੇ ਪਿਆਦਿਆਂ ਨੇ ਜਦੋਂ ਯਿਸੂ ਨੂੰ ਬੰਨ ਲਿਆ ਤਾਂ ਕਿੱਥੇ ਲੈ ਗਏ ? ਉਹ ਪਹਿਲਾਂ ਯਿਸੂ ਨੂੰ ਅੰਨਾਸ ਕੋਲ ਲੈ ਗਏ [18:13 ] # ਅੰਨਾਸ ਕੌਣ ਸੀ ? ਅੰਨਾਸ ਕਯਾਫ਼ਾ ਦਾ ਸੌਹਰਾ ਸੀ , ਜੋ ਉਸ ਸਾਲ ਜਾਜਕ ਸੀ [18:13 ]