8 lines
769 B
Markdown
8 lines
769 B
Markdown
# ਕਿਉਂ ਲੋਕ ਯਿਸੂ ਦੇ ਚੇਲਿਆਂ ਨੂੰ ਸਭਾ ਘਰਾਂ ਵਿੱਚੋਂ ਬਾਹਰ ਕੱਢਣਗੇ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਮਰਵਾ ਦੇਣਗੇ ?
|
|
|
|
ਉਹ ਅਜਿਹਾ ਇਸ ਲਈ ਕਰਨਗੇ ਕਿਉ ਜੋ ਉਹਨਾਂ ਪਿਤਾ ਅਤੇ ਯਿਸੂ ਨੂੰ ਨਹੀਂ ਜਾਣਿਆ [16:3 ]
|
|
# ਯਿਸੂ ਨੇ ਇਹ ਗੱਲਾਂ ਚੇਲਿਆਂ ਨੂੰ ਪਹਿਲਾਂ ਕਿਉਂ ਨਹੀਂ ਦੱਸੀਆਂ ?
|
|
|
|
ਯਿਸੂ ਨੇ ਇਹ ਗੱਲਾਂ ਚੇਲਿਆਂ ਨੂੰ ਪਹਿਲਾਂ ਨਹੀਂ ਦੱਸੀਆਂ ਕਿਉਂ ਜੋ ਉਹ ਆਪ ਉਹਨਾਂ ਦੇ ਨਾਲ ਸੀ [16:4 ]
|
|
|