# ਕਿਉਂ ਲੋਕ ਯਿਸੂ ਦੇ ਚੇਲਿਆਂ ਨੂੰ ਸਭਾ ਘਰਾਂ ਵਿੱਚੋਂ ਬਾਹਰ ਕੱਢਣਗੇ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਮਰਵਾ ਦੇਣਗੇ ? ਉਹ ਅਜਿਹਾ ਇਸ ਲਈ ਕਰਨਗੇ ਕਿਉ ਜੋ ਉਹਨਾਂ ਪਿਤਾ ਅਤੇ ਯਿਸੂ ਨੂੰ ਨਹੀਂ ਜਾਣਿਆ [16:3 ] # ਯਿਸੂ ਨੇ ਇਹ ਗੱਲਾਂ ਚੇਲਿਆਂ ਨੂੰ ਪਹਿਲਾਂ ਕਿਉਂ ਨਹੀਂ ਦੱਸੀਆਂ ? ਯਿਸੂ ਨੇ ਇਹ ਗੱਲਾਂ ਚੇਲਿਆਂ ਨੂੰ ਪਹਿਲਾਂ ਨਹੀਂ ਦੱਸੀਆਂ ਕਿਉਂ ਜੋ ਉਹ ਆਪ ਉਹਨਾਂ ਦੇ ਨਾਲ ਸੀ [16:4 ]