8 lines
863 B
Markdown
8 lines
863 B
Markdown
# ਯਿਸੂ ਨੇ ਕਿਸ ਅਧਾਰ ਤੇ ਆਪਣੀ ਦਲੀਲ ਦਿੱਤੀ ਕਿ ਫ਼ਰੀਸੀ ਆਪਣੇ ਪਾਪਾਂ ਵਿੱਚ ਹੀ ਮਰ ਜਾਣਗੇ ?
|
|
|
|
ਯਿਸੂ ਨੇ ਆਪਣੀ ਗੱਲ ਉਹਨਾਂ ਬਾਰੇ ਆਪਣੀ ਸਮਝ ਦੇ ਅਧਾਰ ਤੇ ਦਿੱਤੀ, ਉਹ ਹੇਠਾਂ ਤੋਂ ਸਨ ਅਤੇ ਉਹ ਉਤਾਹਾਂ ਤੋਂ ਸੀ |ਉਹ ਇਸ ਦੁਨੀਆਂ ਤੋਂ ਸਨ, ਪਰ ਉਹ ਇਸ ਸੰਸਾਰ ਦਾ ਨਹੀਂ ਸੀ [8:23-24 ]
|
|
# ਫ਼ਰੀਸੀ ਪਾਪਾਂ ਵਿੱਚ ਮਰਨ ਤੋਂ ਕਿਵੇਂ ਬਚ ਸਕਦੇ ਸਨ ?
|
|
|
|
ਯਿਸੂ ਨੇ ਕਿਹਾ ਉਹ ਆਪਣੇ ਪਾਪਾਂ ਵਿੱਚ ਮਰ ਜਾਣਗੇ ਜੇ ਉਹ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ [8:24]
|
|
|