# ਯਿਸੂ ਨੇ ਕਿਸ ਅਧਾਰ ਤੇ ਆਪਣੀ ਦਲੀਲ ਦਿੱਤੀ ਕਿ ਫ਼ਰੀਸੀ ਆਪਣੇ ਪਾਪਾਂ ਵਿੱਚ ਹੀ ਮਰ ਜਾਣਗੇ ? ਯਿਸੂ ਨੇ ਆਪਣੀ ਗੱਲ ਉਹਨਾਂ ਬਾਰੇ ਆਪਣੀ ਸਮਝ ਦੇ ਅਧਾਰ ਤੇ ਦਿੱਤੀ, ਉਹ ਹੇਠਾਂ ਤੋਂ ਸਨ ਅਤੇ ਉਹ ਉਤਾਹਾਂ ਤੋਂ ਸੀ |ਉਹ ਇਸ ਦੁਨੀਆਂ ਤੋਂ ਸਨ, ਪਰ ਉਹ ਇਸ ਸੰਸਾਰ ਦਾ ਨਹੀਂ ਸੀ [8:23-24 ] # ਫ਼ਰੀਸੀ ਪਾਪਾਂ ਵਿੱਚ ਮਰਨ ਤੋਂ ਕਿਵੇਂ ਬਚ ਸਕਦੇ ਸਨ ? ਯਿਸੂ ਨੇ ਕਿਹਾ ਉਹ ਆਪਣੇ ਪਾਪਾਂ ਵਿੱਚ ਮਰ ਜਾਣਗੇ ਜੇ ਉਹ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ [8:24]