pa_tq/JHN/05/45.md

8 lines
725 B
Markdown

# ਪਿਤਾ ਦੇ ਅੱਗੇ ਯਹੂਦੀ ਪ੍ਰਧਾਨਾਂ ਤੇ ਦੋਸ਼ ਲਾਉਣ ਕੌਣ ਗਿਆ ?
ਮੂਸਾ ਪਿਤਾ ਦੇ ਅੱਗੇ ਯਹੂਦੀ ਪ੍ਰਧਾਨਾਂ ਤੇ ਦੋਸ਼ ਲਾਉਣ ਗਿਆ [5:45]
# ਯਿਸੂ ਨੇ ਕੀ ਆਖਿਆ ਯਹੂਦੀ ਪ੍ਰਧਾਨ ਕੀ ਕਰਨ ਜੇ ਉਹ ਮੂਸਾ ਤੇ ਵਿਸ਼ਵਾਸ ਕਰਦੇ ਹਨ ?
ਉਹਨੇ ਆਖਿਆ ਯਹੂਦੀ ਪ੍ਰਧਾਨ ਯਿਸੂ ਤੇ ਵਿਸ਼ਵਾਸ ਕਰਨ ਜੇ ਉਹ ਮੂਸਾ ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਮੂਸਾ ਨੇ ਹੀ ਯਿਸੂ ਬਾਰੇ ਲਿਖਿਆ ਹੈ [5:46-47]