# ਪਿਤਾ ਦੇ ਅੱਗੇ ਯਹੂਦੀ ਪ੍ਰਧਾਨਾਂ ਤੇ ਦੋਸ਼ ਲਾਉਣ ਕੌਣ ਗਿਆ ? ਮੂਸਾ ਪਿਤਾ ਦੇ ਅੱਗੇ ਯਹੂਦੀ ਪ੍ਰਧਾਨਾਂ ਤੇ ਦੋਸ਼ ਲਾਉਣ ਗਿਆ [5:45] # ਯਿਸੂ ਨੇ ਕੀ ਆਖਿਆ ਯਹੂਦੀ ਪ੍ਰਧਾਨ ਕੀ ਕਰਨ ਜੇ ਉਹ ਮੂਸਾ ਤੇ ਵਿਸ਼ਵਾਸ ਕਰਦੇ ਹਨ ? ਉਹਨੇ ਆਖਿਆ ਯਹੂਦੀ ਪ੍ਰਧਾਨ ਯਿਸੂ ਤੇ ਵਿਸ਼ਵਾਸ ਕਰਨ ਜੇ ਉਹ ਮੂਸਾ ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਮੂਸਾ ਨੇ ਹੀ ਯਿਸੂ ਬਾਰੇ ਲਿਖਿਆ ਹੈ [5:46-47]