pa_tq/JHN/04/43.md

5 lines
416 B
Markdown

# ਜਦੋਂ ਯਿਸੂ ਗਲੀਲ ਵਿੱਚ ਆਇਆ, ਗਲੀਲੀਆਂ ਨੇ ਉਸਦਾ ਸਵਾਗਤ ਕਿਉਂ ਕੀਤਾ ?
ਉਹਨਾਂ ਨੇ ਸਵਾਗਤ ਕੀਤਾ ਕਿਉਂਕਿ ਉਹਨਾਂ ਨੇ ਸਾਰੀਆਂ ਗੱਲਾਂ ਦੇਖੀਆਂ ਸੀ ਜੋ ਉਸਨੇ ਯਰੂਸ਼ਲਮ ਦੇ ਤਿਉਹਾਰ ਤੇ ਕੀਤੀਆਂ ਸਨ [4:45]