# ਜਦੋਂ ਯਿਸੂ ਗਲੀਲ ਵਿੱਚ ਆਇਆ, ਗਲੀਲੀਆਂ ਨੇ ਉਸਦਾ ਸਵਾਗਤ ਕਿਉਂ ਕੀਤਾ ? ਉਹਨਾਂ ਨੇ ਸਵਾਗਤ ਕੀਤਾ ਕਿਉਂਕਿ ਉਹਨਾਂ ਨੇ ਸਾਰੀਆਂ ਗੱਲਾਂ ਦੇਖੀਆਂ ਸੀ ਜੋ ਉਸਨੇ ਯਰੂਸ਼ਲਮ ਦੇ ਤਿਉਹਾਰ ਤੇ ਕੀਤੀਆਂ ਸਨ [4:45]