pa_tq/JHN/04/34.md

8 lines
683 B
Markdown

# ਯਿਸੂ ਨੇ ਕੀ ਆਖਿਆ ਉਸਦਾ ਭੋਜਨ ਕੀ ਹੈ ?
ਯਿਸੂ ਨੇ ਆਖਿਆ ਉਸਦਾ ਭੋਜਨ, ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾ ਅਤੇ ਅਤੇ ਉਸ ਦੇ ਕੰਮਾਂ ਨੂੰ ਪੂਰਾ ਕਰਾ [4:34]
# ਵਾਢੀ ਦਾ ਕੀ ਲਾਭ ਹੈ ?
ਵਾਢੀ ਕਰਨ ਵਾਲਾ ਮਜਦੂਰੀ ਪਾਉਂਦਾ ਅਤੇ ਸਦੀਪਕ ਜੀਵਨ ਲਈ ਫ਼ਲ ਇਕਠਾ ਕਰਦਾ ਹੈ , ਤਾਂ ਜੋ ਫਸਲ ਬੀਜਣ ਵਾਲਾ ਅਤੇ ਵਾਢੀ ਕਰਨ ਵਾਲਾ ਮਿਲ ਕੇ ਆਨੰਦ ਕਰਨ [4:36]