# ਯਿਸੂ ਨੇ ਕੀ ਆਖਿਆ ਉਸਦਾ ਭੋਜਨ ਕੀ ਹੈ ? ਯਿਸੂ ਨੇ ਆਖਿਆ ਉਸਦਾ ਭੋਜਨ, ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾ ਅਤੇ ਅਤੇ ਉਸ ਦੇ ਕੰਮਾਂ ਨੂੰ ਪੂਰਾ ਕਰਾ [4:34] # ਵਾਢੀ ਦਾ ਕੀ ਲਾਭ ਹੈ ? ਵਾਢੀ ਕਰਨ ਵਾਲਾ ਮਜਦੂਰੀ ਪਾਉਂਦਾ ਅਤੇ ਸਦੀਪਕ ਜੀਵਨ ਲਈ ਫ਼ਲ ਇਕਠਾ ਕਰਦਾ ਹੈ , ਤਾਂ ਜੋ ਫਸਲ ਬੀਜਣ ਵਾਲਾ ਅਤੇ ਵਾਢੀ ਕਰਨ ਵਾਲਾ ਮਿਲ ਕੇ ਆਨੰਦ ਕਰਨ [4:36]