pa_tq/JAS/02/21.md

8 lines
766 B
Markdown

# ਅਬਰਾਹਾਮ ਨੇ ਆਪਣਾ ਵਿਸ਼ਵਾਸ ਆਪਣੇ ਕੰਮਾਂ ਰਾਹੀਂ ਕਿਵੇਂ ਦਿਖਾਇਆ ?
ਅਬਰਾਹਾਮ ਨੇ ਆਪਣਾ ਵਿਸ਼ਵਾਸ ਆਪਣੇ ਕੰਮਾਂ ਰਾਹੀਂ ਦਿਖਾਇਆ ਜਦੋਂ ਉਹ ਨੇ ਵੇਦੀ ਉੱਤੇ ਇਸਹਾਕ ਨੂੰ ਚੜਾਇਆ [2:21-22]
# ਅਬਰਾਹਾਮ ਦੇ ਵਿਸ਼ਵਾਸ ਅਤੇ ਕੰਮਾਂ ਕਿਹੜੀ ਲਿਖਤ ਪੂਰੀ ਹੋਈ ?
ਲਿਖਤ ਪੂਰੀ ਹੋਈ ਜਿਸ ਵਿੱਚ ਲਿਖਿਆ ਹੈ, ਅਬਰਾਹਾਮ ਨੇ ਪਰਮੇਸ਼ੁਰ ਦਾ ਵਿਸ਼ਵਾਸ ਕੀਤਾ ਅਤੇ ਇਹ ਉਹ ਦੀ ਧਾਰਮਿਕਤਾ ਗਿਣੀ ਗਈ [2:23]