# ਅਬਰਾਹਾਮ ਨੇ ਆਪਣਾ ਵਿਸ਼ਵਾਸ ਆਪਣੇ ਕੰਮਾਂ ਰਾਹੀਂ ਕਿਵੇਂ ਦਿਖਾਇਆ ? ਅਬਰਾਹਾਮ ਨੇ ਆਪਣਾ ਵਿਸ਼ਵਾਸ ਆਪਣੇ ਕੰਮਾਂ ਰਾਹੀਂ ਦਿਖਾਇਆ ਜਦੋਂ ਉਹ ਨੇ ਵੇਦੀ ਉੱਤੇ ਇਸਹਾਕ ਨੂੰ ਚੜਾਇਆ [2:21-22] # ਅਬਰਾਹਾਮ ਦੇ ਵਿਸ਼ਵਾਸ ਅਤੇ ਕੰਮਾਂ ਕਿਹੜੀ ਲਿਖਤ ਪੂਰੀ ਹੋਈ ? ਲਿਖਤ ਪੂਰੀ ਹੋਈ ਜਿਸ ਵਿੱਚ ਲਿਖਿਆ ਹੈ, ਅਬਰਾਹਾਮ ਨੇ ਪਰਮੇਸ਼ੁਰ ਦਾ ਵਿਸ਼ਵਾਸ ਕੀਤਾ ਅਤੇ ਇਹ ਉਹ ਦੀ ਧਾਰਮਿਕਤਾ ਗਿਣੀ ਗਈ [2:23]