pa_tq/JAS/02/05.md

8 lines
710 B
Markdown

# ਯਾਕੂਬ ਪਰਮੇਸ਼ੁਰ ਦੇ ਗਰੀਬ ਦੇ ਲਈ ਨਜ਼ਰੀਏ ਬਾਰੇ ਕੀ ਆਖਦਾ ਹੈ ?
ਯਾਕੂਬ ਆਖਦਾ ਹੈ ਕਿ ਪਰਮੇਸ਼ੁਰ ਨੇ ਗਰੀਬ ਨੂੰ ਵਿਸ਼ਵਾਸ ਵਿੱਚ ਧਨੀ ਅਤੇ ਰਾਜ ਦਾ ਅਧਿਕਾਰੀ ਹੋਣ ਲਈ ਚੁਣਿਆ ਹੈ [2:5]
# ਯਾਕੂਬ ਕੀ ਆਖਦਾ ਹੈ ਕਿ ਧਨਵਾਨ ਕੀ ਕਰ ਰਹੇ ਹਨ ?
ਯਾਕੂਬ ਆਖਦਾ ਹੈ ਧਨਵਾਨ ਆਪਣੇ ਭਰਾਵਾਂ ਦੇ ਨਾਲ ਬੁਰਾ ਵਰਤਾਵ ਅਤੇ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਦੇ ਆਏ ਹਨ [2:6-7]