# ਯਾਕੂਬ ਪਰਮੇਸ਼ੁਰ ਦੇ ਗਰੀਬ ਦੇ ਲਈ ਨਜ਼ਰੀਏ ਬਾਰੇ ਕੀ ਆਖਦਾ ਹੈ ? ਯਾਕੂਬ ਆਖਦਾ ਹੈ ਕਿ ਪਰਮੇਸ਼ੁਰ ਨੇ ਗਰੀਬ ਨੂੰ ਵਿਸ਼ਵਾਸ ਵਿੱਚ ਧਨੀ ਅਤੇ ਰਾਜ ਦਾ ਅਧਿਕਾਰੀ ਹੋਣ ਲਈ ਚੁਣਿਆ ਹੈ [2:5] # ਯਾਕੂਬ ਕੀ ਆਖਦਾ ਹੈ ਕਿ ਧਨਵਾਨ ਕੀ ਕਰ ਰਹੇ ਹਨ ? ਯਾਕੂਬ ਆਖਦਾ ਹੈ ਧਨਵਾਨ ਆਪਣੇ ਭਰਾਵਾਂ ਦੇ ਨਾਲ ਬੁਰਾ ਵਰਤਾਵ ਅਤੇ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਦੇ ਆਏ ਹਨ [2:6-7]