# ਪਹਿਲੇ ਨੇਮ ਦਾ ਅਰਾਧਨਾ ਕਰਨ ਦਾ ਸਥਾਨ ਕਿਹੜਾ ਹੈ ?
ਉ: ਪਹਿਲੇ ਨੇਮ ਦਾ ਅਰਾਧਨਾ ਕਰਨ ਦਾ ਅਸਥਾਨ ਧਰਤੀ ਤੇ ਤੰਬੂ ਸੀ [9:1-2]
# ਧਰਤੀ ਦੇ ਤੰਬੂ ਦੇ ਪਵਿੱਤਰ ਸਥਾਨ ਵਿੱਚ ਕੀ ਰੱਖਿਆ ਗਿਆ ਸੀ ?
ਉ: ਧਰਤੀ ਦੇ ਤੰਬੂ ਦੇ ਪਵਿੱਤਰ ਸਥਾਨ ਵਿੱਚ ਸ਼ਮਾਦਾਨ, ਮੇਜ਼, ਅਤੇ ਹਜੂਰੀ ਦੀਆਂ ਰੋਟੀਆਂ ਸਨ [9:2]