# ਪਹਿਲੇ ਨੇਮ ਦਾ ਅਰਾਧਨਾ ਕਰਨ ਦਾ ਸਥਾਨ ਕਿਹੜਾ ਹੈ ? ਉ: ਪਹਿਲੇ ਨੇਮ ਦਾ ਅਰਾਧਨਾ ਕਰਨ ਦਾ ਅਸਥਾਨ ਧਰਤੀ ਤੇ ਤੰਬੂ ਸੀ [9:1-2] # ਧਰਤੀ ਦੇ ਤੰਬੂ ਦੇ ਪਵਿੱਤਰ ਸਥਾਨ ਵਿੱਚ ਕੀ ਰੱਖਿਆ ਗਿਆ ਸੀ ? ਉ: ਧਰਤੀ ਦੇ ਤੰਬੂ ਦੇ ਪਵਿੱਤਰ ਸਥਾਨ ਵਿੱਚ ਸ਼ਮਾਦਾਨ, ਮੇਜ਼, ਅਤੇ ਹਜੂਰੀ ਦੀਆਂ ਰੋਟੀਆਂ ਸਨ [9:2]