pa_tq/HEB/08/06.md

4 lines
396 B
Markdown

# ਯਿਸੂ ਨੂੰ ਜਾਜਕ ਦੀ ਉੱਤਮ ਸੇਵਕਾਈ ਕਿਉਂ ਮਿਲੀ?
ਉ: ਮਸੀਹ ਕੋਲ ਜਾਜਕ ਦੀ ਉੱਤਮ ਸੇਵਕਾਈ ਹੈ ਕਿਉਂਕਿ ਉਹ ਉੱਤਮ ਨੇਮ ਦਾ ਵਿਚੋਲਾ ਹੈ, ਜੋ ਉੱਤਮ ਵਾਅਦਿਆਂ ਦੇ ਉੱਤੇ ਸਥਾਪਿਤ ਕੀਤਾ ਹੋਇਆ ਹੈ [8:6]