# ਯਿਸੂ ਨੂੰ ਜਾਜਕ ਦੀ ਉੱਤਮ ਸੇਵਕਾਈ ਕਿਉਂ ਮਿਲੀ? ਉ: ਮਸੀਹ ਕੋਲ ਜਾਜਕ ਦੀ ਉੱਤਮ ਸੇਵਕਾਈ ਹੈ ਕਿਉਂਕਿ ਉਹ ਉੱਤਮ ਨੇਮ ਦਾ ਵਿਚੋਲਾ ਹੈ, ਜੋ ਉੱਤਮ ਵਾਅਦਿਆਂ ਦੇ ਉੱਤੇ ਸਥਾਪਿਤ ਕੀਤਾ ਹੋਇਆ ਹੈ [8:6]