pa_tq/EPH/05/08.md

8 lines
678 B
Markdown

# ਚਾਨਣ ਦਾ ਕਿਹੜਾ ਫਲ ਪ੍ਰਭੂ ਨੂੰ ਭਾਉਂਦਾ ਹੈ ?
ਭਲਿਆਈ , ਧਾਰਮਿਕਤਾ ਅਤੇ ਸਚਾਈ ਦਾ ਹਰ ਪ੍ਰਕਾਰ ਦਾ ਫਲ ਪ੍ਰਭੂ ਨੂੰ ਭਾਉਂਦਾ ਹੈ [5:9]
# ਵਿਸ਼ਵਾਸੀਆਂ ਨੂੰ ਹਨੇਰੇ ਦੇ ਕੰਮਾਂ ਦੇ ਵਿਖੇ ਕੀ ਕਰਨਾ ਚਾਹੀਦਾ ਹੈ ?
ਵਿਸ਼ਵਾਸੀਆਂ ਨੂੰ ਹਨੇਰੇ ਦੇ ਕੰਮਾਂ ਵਿੱਚ ਸਾਂਝੀ ਨਹੀਂ ਹੋਣਾ ਚਾਹੀਦਾ ਸਗੋਂ ਉਹਨਾਂ ਨੂੰ ਨੰਗਿਆਂ ਕਰਨਾ ਚਾਹੀਦਾ ਹੈ [5:11]