# ਚਾਨਣ ਦਾ ਕਿਹੜਾ ਫਲ ਪ੍ਰਭੂ ਨੂੰ ਭਾਉਂਦਾ ਹੈ ? ਭਲਿਆਈ , ਧਾਰਮਿਕਤਾ ਅਤੇ ਸਚਾਈ ਦਾ ਹਰ ਪ੍ਰਕਾਰ ਦਾ ਫਲ ਪ੍ਰਭੂ ਨੂੰ ਭਾਉਂਦਾ ਹੈ [5:9] # ਵਿਸ਼ਵਾਸੀਆਂ ਨੂੰ ਹਨੇਰੇ ਦੇ ਕੰਮਾਂ ਦੇ ਵਿਖੇ ਕੀ ਕਰਨਾ ਚਾਹੀਦਾ ਹੈ ? ਵਿਸ਼ਵਾਸੀਆਂ ਨੂੰ ਹਨੇਰੇ ਦੇ ਕੰਮਾਂ ਵਿੱਚ ਸਾਂਝੀ ਨਹੀਂ ਹੋਣਾ ਚਾਹੀਦਾ ਸਗੋਂ ਉਹਨਾਂ ਨੂੰ ਨੰਗਿਆਂ ਕਰਨਾ ਚਾਹੀਦਾ ਹੈ [5:11]