pa_tq/EPH/04/14.md

8 lines
893 B
Markdown

# ਪੋਲੁਸ ਕਿਵੇਂ ਆਖਦਾ ਹੈ ਵਿਸ਼ਵਾਸੀ ਬੱਚਿਆਂ ਦੇ ਵਰਗੇ ਹੋ ਸਕਦੇ ਹਨ ?
ਵਿਸ਼ਵਾਸੀ ਬੱਚਿਆਂ ਵਰਗੇ ਹੋ ਸਕਦੇ ਹਨ ਮਨੁੱਖਾਂ ਦੀ ਠੱਗ ਵਿਦਿਆ ਅਤੇ ਚਤਰਾਈ ਸਿੱਖਿਆ ਨਾਲ ਇੱਧਰ ਉੱਧਰ ਡੋਲਦੇ ਹੋਏ ਵਿਸ਼ਵਾਸੀ ਬੱਚਿਆਂ ਵਰਗੇ ਹੋ ਸਕਦੇ ਹਨ [4:14]
# ਪੋਲੁਸ ਕੀ ਆਖਦਾ ਹੈ ਜੋ ਇਕ ਵਿਸ਼ਵਾਸੀ ਦੀ ਦੇਹੀ ਕਿਵੇਂ ਉਸਰਦੀ ਹੈ ?
ਵਿਸ਼ਵਾਸੀਆਂ ਦੀ ਦੇਹੀ ਹਰੇਕ ਜੋੜ ਦੀ ਮਦਤ ਨਾਲ ਠੀਕ ਠੀਕ ਜੁੜ ਕੇ ਇਕ ਸੰਗ ਮਿਲ ਕੇ ਇਕ ਦੂਏ ਨਾਲ ਪ੍ਰੇਮ ਵਿੱਚ ਉਸਰਦੀ ਜਾਂਦੀ ਹੈ [4:16]