# ਪੋਲੁਸ ਕਿਵੇਂ ਆਖਦਾ ਹੈ ਵਿਸ਼ਵਾਸੀ ਬੱਚਿਆਂ ਦੇ ਵਰਗੇ ਹੋ ਸਕਦੇ ਹਨ ? ਵਿਸ਼ਵਾਸੀ ਬੱਚਿਆਂ ਵਰਗੇ ਹੋ ਸਕਦੇ ਹਨ ਮਨੁੱਖਾਂ ਦੀ ਠੱਗ ਵਿਦਿਆ ਅਤੇ ਚਤਰਾਈ ਸਿੱਖਿਆ ਨਾਲ ਇੱਧਰ ਉੱਧਰ ਡੋਲਦੇ ਹੋਏ ਵਿਸ਼ਵਾਸੀ ਬੱਚਿਆਂ ਵਰਗੇ ਹੋ ਸਕਦੇ ਹਨ [4:14] # ਪੋਲੁਸ ਕੀ ਆਖਦਾ ਹੈ ਜੋ ਇਕ ਵਿਸ਼ਵਾਸੀ ਦੀ ਦੇਹੀ ਕਿਵੇਂ ਉਸਰਦੀ ਹੈ ? ਵਿਸ਼ਵਾਸੀਆਂ ਦੀ ਦੇਹੀ ਹਰੇਕ ਜੋੜ ਦੀ ਮਦਤ ਨਾਲ ਠੀਕ ਠੀਕ ਜੁੜ ਕੇ ਇਕ ਸੰਗ ਮਿਲ ਕੇ ਇਕ ਦੂਏ ਨਾਲ ਪ੍ਰੇਮ ਵਿੱਚ ਉਸਰਦੀ ਜਾਂਦੀ ਹੈ [4:16]