pa_tq/COL/04/02.md

8 lines
764 B
Markdown

# ਪੌਲੁਸ ਕੁਲੁੱਸੇ ਵਾਸੀਆਂ ਨੂੰ ਕਿਸ ਗੱਲ ਵਿੱਚ ਲਗਾਤਾਰ ਬਣੇ ਰਹਿਣ ਲਈ ਕਹਿੰਦਾ ਹੈ ?
ਪੌਲੁਸ ਕੁਲੁੱਸੇ ਵਾਸੀਆਂ ਨੂੰ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਰਹਿਣ ਲਈ ਕਹਿੰਦਾ ਹੈ [4:2]
# ਪੌਲੁਸ ਕੁਲੁੱਸੇ ਵਾਸੀਆਂ ਨੂੰ ਕਿਸ ਗੱਲ ਲਈ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ ?
ਪੌਲੁਸ ਆਖਦਾ ਹੈ ਕਿ ਪ੍ਰਾਰਥਨਾ ਕਰੋ ਬਚਨ ਲਈ ਬੂਹੇ ਖੁੱਲ ਜਾਣ ਤਾਂ ਜੋ ਅਸੀਂ ਮਸੀਹ ਦੇ ਭੇਤ ਸੁਣਾਂ ਸਕੀਏ [4:3]