# ਪੌਲੁਸ ਕੁਲੁੱਸੇ ਵਾਸੀਆਂ ਨੂੰ ਕਿਸ ਗੱਲ ਵਿੱਚ ਲਗਾਤਾਰ ਬਣੇ ਰਹਿਣ ਲਈ ਕਹਿੰਦਾ ਹੈ ? ਪੌਲੁਸ ਕੁਲੁੱਸੇ ਵਾਸੀਆਂ ਨੂੰ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਰਹਿਣ ਲਈ ਕਹਿੰਦਾ ਹੈ [4:2] # ਪੌਲੁਸ ਕੁਲੁੱਸੇ ਵਾਸੀਆਂ ਨੂੰ ਕਿਸ ਗੱਲ ਲਈ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ ? ਪੌਲੁਸ ਆਖਦਾ ਹੈ ਕਿ ਪ੍ਰਾਰਥਨਾ ਕਰੋ ਬਚਨ ਲਈ ਬੂਹੇ ਖੁੱਲ ਜਾਣ ਤਾਂ ਜੋ ਅਸੀਂ ਮਸੀਹ ਦੇ ਭੇਤ ਸੁਣਾਂ ਸਕੀਏ [4:3]