14 lines
1.1 KiB
Markdown
14 lines
1.1 KiB
Markdown
# ਇਕ ਪਤਨੀ ਦਾ ਆਪਣੇ ਪਤੀ ਦੇ ਪ੍ਰਤੀ ਕੀ ਵਿਵਹਾਰ ਹੋਣਾ ਚਾਹੀਦਾ ਹੈ ?
|
|
|
|
ਪਤਨੀ ਨੂੰ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ [3:18]
|
|
# ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਵਰਤਾਵ ਕਰਨਾ ਚਾਹੀਦਾ ਹੈ ?
|
|
|
|
ਇਕ ਪਤੀ ਨੂੰ ਆਪਣੀ ਪਤਨੀ ਨਾਲ ਪ੍ਰੇਮ ਰੱਖਣਾ ਚਾਹੀਦਾ ਹੈ ਉਹ ਉਸ ਨਾਲ ਕੋੜਾ ਨਾ ਹੋਵੇ [3:19]
|
|
# ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ?
|
|
|
|
ਬੱਚਿਆਂ ਨੂੰ ਮਾਪਿਆਂ ਦੇ ਪ੍ਰਤੀ ਹਰ ਗੱਲੀਂ ਆਗਿਆਕਾਰ ਹੋਣਾ ਚਾਹਿਦਾ ਹੈ [3:20]
|
|
# ਇਕ ਪਿਤਾ ਨੂੰ ਬੱਚਿਆਂ ਨਾਲ ਕੀ ਨਹੀਂ ਕਰਨਾ ਚਾਹੀਦਾ ?
|
|
|
|
ਇਕ ਪਿਤਾ ਨੂੰ ਆਪਣੇ ਬੱਚਿਆਂ ਨੂੰ ਖਿਝਾਉਣਾ ਨਹੀਂ ਚਾਹੀਦਾ [3:21]
|
|
|